ਫੋਂਟਸ (Fonts) ਤੁਹਾਡੀ ਵਰਤੋਂ ਲਈ ਤੁਹਾਡੇ ਕੰਪਿਊਟਰ ਉੱਤੇ ਇੰਸਟਾਲ ਹੋਏ ਫੋਂਟ ਨੂੰ ਥੰਮਨੇਲ ਵਜੋਂ ਵੇਖਾਉਂਦਾ ਹੈ। ਕਿਸੇ ਵੀ ਥੰਮਨੇਲ ਨੂੰ ਚੁਣ ਕੇ ਤੁਸੀਂ ਵੇਖ ਸਕਦੇ ਹੋ ਕਿ ਫੋਂਟ ਵੱਖ-ਵੱਖ ਆਕਾਰਾਂ ਵਿੱਚ ਕਿੰਝ ਵੇਖਾਈ ਦੇਣਗੇ।
ਫ਼ੋਂਟਸ (Fonts) ਹੁਣ ttf ਤੇ ਹੋਰ ਫਾਰਮੈਟ ਵਿੱਚੋਂ ਡਾਊਨਲੋਡ ਕੀਤੀਆਂ ਨਵੀਂ ਫੋਂਟ ਫਾਇਲਾਂ ਨੂੰ ਇੰਸਟਾਲ ਕਰਨ ਲਈ ਸਹਾਇਕ ਹੈ। ਫੋਂਟ ਨੂੰ ਕੇਵਲ ਤੁਹਾਡੀ ਵਰਤੋਂ ਲਈ ਇੰਸਟਾਲ ਕੀਤਾ ਜਾ ਸਕਦਾ ਹੈ ਜਾਂ ਤੁਸੀਂ ਕੰਪਿਊਟਰ ਉੱਤੇ ਸਭ ਫੋਂਟ ਵਰਤਣ ਵਾਲਿਆਂ ਲਈ ਵੀ ਇੰਸਟਾਲ ਕਰ ਸਕਦੇ ਹੋ।
Fonts 49.0 comes with the following improvements:
This version brings translation updates for the following locales: