ਮੁੱਢਲਾ ਮੋਡ
ਗਣਿਤ, ਵਿਗਿਆਨਕ ਜਾਂ ਵਿੱਤੀ ਗਣਨਾ ਕਰੋ
ਕੈਲਕੂਲੇਟਰ ਐਪਲੀਕੇਸ਼ਨ ਹੈ, ਜੋ ਕਿ ਗਣਿਤ ਸਮੀਕਰਨਾਂ ਨੂੰ ਹੱਲ ਕਰਦਾ ਹੈ। ਹਾਲਾਂਕਿ ਇਹ ਪਹਿਲਾਂ ਇੱਕ ਸਧਾਰਨ ਕੈਲਕੂਲੇਟਰ ਹੀ ਹੈ, ਜੋ ਕਿ ਸਧਾਰਨ ਗਣਿਤ ਕੰਮ ਕਰਦਾ ਹੈ, ਤੁਸੀਂ ਇਸ ਨੂੰ ਮਾਹਿਰ, ਵਿੱਤੀ ਜਾਂ ਪ੍ਰੋਗਰਾਮਿੰਗ ਮੋਡ ਵਿੱਚ ਵੀ ਬਦਲ ਕੇ ਸਮਰੱਥਾ ਦਾ ਲਾਹਾ ਲੈ ਸਕਦੇ ਹੋ।
ਮਾਹਿਰ (ਤਕਨੀਕੀ) ਕੈਲਕੂਲੇਟਰ ਕਈ ਕਾਰਵਾਈਆਂ ਲਈ ਸਹਾਇਕ ਹੈ, ਜਿਸ ਵਿੱਚ ਹਨ: ਲਾਗਰਿਥਮਿਕ, ਫਕਟੋਰੀਅਲ, ਤਿਕੋਣ-ਮਿਤੀ ਅਤੇ ਹਾਈਪਰਬੋਲਿਕ ਫੰਕਸ਼ਨ, ਮੋਡੀਊਲ ਵਿਭਾਜਨ, ਕੰਪਲੈਕਸ ਨੰਬਰ, ਰਲਵਾਂ ਨੰਬਰ ਤਿਆਰ ਕਰਨਾ, ਪ੍ਰਾਇਮ ਫੈਕਟਰ ਤੇ ਇਕਾਈ ਤਬਦੀਲੀ ਸ਼ਾਮਿਲ ਹਨ।
ਵਿੱਤ ਮੋਡ ਕਈ ਗਣਨਾ ਕਰਨ ਲਈ ਸਹਾਇਕ ਹੈ, ਜਿਸ ਵਿੱਚ ਆਵਰਤੀ ਵਿਆਜ ਦਰ, ਮੌਜੂਦਾ ਤੇ ਭਵਿੱਖ ਦੇ ਮੁੱਲ, ਦੋਹਰੀ ਕਮੀ ਅਤੇ ਸਿੱਧੀ ਰੇਖਿਕ ਕਮੀ ਤੇ ਹੋਰ ਕਈ ਕੁਝ ਸ਼ਾਮਿਲ ਹੈ।
ਪ੍ਰੋਗਰਾਮਿੰਗ ਮੋਡ ਆਮ ਬੇਸ (ਬਾਈਨਰੀ, ਓਕਟਲ, ਡੈਸੀਮਲ ਅਤੇ ਹੈਕਸਾਡੈਸੀਮਲ), ਬੂਲੀਅਨ ਐਲਜਬਰਾ, ਇੱਕ ਤੇ ਦੋ ਦੇ ਪੂਰ, ਅੱਖਰ ਤੋਂ ਅੱਖਰ ਕੋਡ ਤਬਦੀਲੀ ਅਤੇ ਹੋਰ ਵਿੱਚ ਬਦਲਣ ਲਈ ਸਹਾਇਕ ਹੈ।
48.1 ਵਰਜ਼ਨ ਵਿੱਚ ਤਬਦੀਲੀਆਂ
5 months ago
(ਬਿਲਡ 18 days ago)
- Updated translations
- Fix converter not visible when exchange rate refresh is set to never (fcusr)
- Align the text in the converter entries to right in RTL layout (fcusr)
- Use GNOME-hosted exchange rates instead of external sources (Robert Roth)
- Improved exchange rate handling (Robert Roth)
ਇੰਸਟਾਲ ਕਰਨ ਦਾ ਆਕਾਰ~4.51 MiB
ਡਾਊਨਲੋਡ ਦਾ ਆਕਾਰ1.93 MiB
ਮੌਜੂਦਾ ਢਾਂਚੇx86_64, aarch64
ਇੰਸਟਾਲ5,08,440