ਇੱਕ ਛੋਟੀ ਐਪਲੀਕੇਸ਼ਨ, ਜੋ ਤੁਹਾਨੂੰ ਤੁਹਾਡੇ ਸ਼ਹਿਰ ਜਾਂ ਸੰਸਾਰ ਵਿੱਚੋਂ ਹੋਰ ਥਾਵਾਂ ਲਈ ਮੌਜੂਦਾ ਮੌਸਮ ਦਾ ਧਿਆਨ ਰੱਖਣ ਲਈ ਸਹਾਇਕ ਹੈ।
ਇਹ ਵੱਖ-ਵੱਖ ਇੰਟਰਨੈੱਟ ਸੇਵਾਵਾਂ ਦੀ ਵਰਤੋਂ ਕਰਕੇ 7 ਦਿਨਾਂ ਤੱਕ ਦੀ ਵੇਰਵੇ ਸਮੇਤ ਭਵਿੱਖਬਾਣੀ ਦਿੰਦੀ ਹੈ, ਇਸ ਤੋਂ ਇਲਾਵਾ ਅੱਜ ਅਤੇ ਭਲਕ ਲਈ ਘੰਟਿਆਂ ਦੇ ਮੁਤਾਬਕ ਵੇਰਵਾ ਵੀ ਮੌਜੂਦ ਰਹਿੰਦਾ ਹੈ।
ਇਹ ਚੋਣਵੇਂ ਰੂਪ ਵਿੱਚ ਗਨੋਮ ਸ਼ੈੱਲ ਨਾਲ ਵੀ ਜੁੜਿਆ ਹੋਈ ਹੈ, ਜਿਸ ਨਾਲ ਤੁਸੀਂ ਸਰਗਰਮੀ ਸੰਖੇਪ ਵਿੱਚ ਕਿਸੇ ਲੱਭੇ ਗਏ ਸ਼ਹਿਰਾਂ ਦਾ ਕੇਵਲ ਨਾਂ ਲਿਖ ਕੇ ਹੀ ਮੌਜੂਦਾ ਹਾਲਤ ਨੂੰ ਵੇਖਣ ਸਕਦੇ ਹੋ।
Weather 49.0 comes with the following enhancements:
This version brings translation updates for the following locales: