ਲਿਖਤ ਤੇ ਚਿੱਤਰ ਸਕੈਨ ਕਰਨ ਦਾ ਬਹੁਤ ਹੀ ਸੌਖਾ ਢੰਗ ਹੈ। ਤੁਸੀਂ ਚਿੱਤਰ ਦੇ ਬੁਰੇ ਹਿੱਸੇ ਨੂੰ ਛਾਂਗ ਸਕਦੇ ਹੋ ਤੇ ਜੇ ਇਹ ਦਾ ਟੇਢੀ ਵਿੰਗੀ ਹੋਵੇ ਤਾਂ ਘੁੰਮਾ ਵੀ ਸਕਦੇ ਹੋ। ਤੁਸੀਂ ਆਪਣੇ ਸਕੈਨ ਨੂੰ ਛਾਪ ਸਕਦੇ ਹੋ, PDF ਵਜੋਂ ਬਰਾਮਦ ਕਰ ਸਕਦੇ ਹੋ ਜਾਂ ਕਈ ਕਿਸਮ ਦੇ ਚਿੱਤਰ ਫਾਰਮੈਟ ਵਿੱਚ ਸੰਭਾਲ ਸਕਦੇ ਹੋ।
ਇਹ ਸਭ ਤੋਂ ਵੱਧ ਮੌਜੂਦ ਸਕੈਨਰਾਂ ਲਈ ਸਹਿਯੋਗ ਵਾਸਤੇ SANE ਫਰੇਮਵਰਕ ਵਰਤਦਾ ਹੈ।