ਗਨੋਮ ਲਈ ਵੈੱਬ ਬਰਾਊਜ਼ਰ ਹੈ, ਜੋ ਕਿ ਡੈਸਕਟਾਪ ਨਾਲ ਵਧੀਆ ਤਰ੍ਹਾਂ ਕਨੈਕਟ ਹੈ ਅਤੇ ਸਰਲ ਤੇ ਸੌਖੇ ਵਰਤੋਂਕਾਰ ਇੰਟਰਫ਼ੇਸ ਨਾਲ ਲੈੱਸ ਹੈ, ਜੋ ਤੁਹਾਨੂੰ ਆਪਣੇ ਵੈੱਬ ਸਫ਼ਿਆਂ ਉੱਤੇ ਫ਼ੋਕਸ ਰਹਿਣ ਦਾ ਮੌਕਾ ਦਿੰਦਾ ਹੈ। ਜੇ ਤੁਸੀਂ ਸਰਲ, ਸਾਫ਼ ਅਤੇ ਸੋਹਣੇ ਵੈੱਬ ਨੂੰ ਲੱਭ ਰਹੇ ਹੋ ਤਾਂ ਇਹ ਬਰਾਊਜ਼ਰ ਤੁਹਾਡੇ ਲਈ ਹੈ।
ਵੈੱਬ ਨੂੰ ਇਸ ਦੇ ਕੋਡ ਨਾਂ ਨਾਲ ਜਾਣਿਆ ਜਾਂਦਾ ਹੈ, ਏਪੀਫ਼ਨੀ