ਸੰਪਰਕ ਤੁਹਾਡੇ ਸੰਪਰਕਾਂ ਦੀ ਜਾਣਕਾਰੀ ਨੂੰ ਸੰਭਾਲਦੀ ਅਤੇ ਉਹਨਾਂ ਦਾ ਪ੍ਰਬੰਧ ਕਰਦੀ ਹੈ। ਤੁਸੀਂ ਆਪਣੇ ਸੰਪਰਕਾਂ ਬਾਰੇ ਜਾਣਕਾਰੀ ਦੇ ਭਾਗਾਂ ਨੂੰ ਬਣਾਉਣ, ਸੋਧਣ, ਹਟਾਉਣ ਅਤੇ ਆਪਸ ਵਿੱਚ ਜੋੜ ਸਕਦੇ ਹੋ। ਸੰਪਰਕ ਤੁਹਾਡੇ ਸੰਪਰਕਾਂ ਦੇ ਪ੍ਰਬੰਧ ਲਈ ਇੱਕ ਸਾਂਝੀ ਥਾਂ ਉਪਲੱਬਧ ਕਰਵਾਉਣ ਤੁਹਾਡੇ ਸਭ ਸਰੋਤਾਂ ਤੋਂ ਵੇਰਵੇ ਨੂੰ ਇੱਕਠਾ ਕਰਦੇ ਹਨ।
ਸੰਪਰਕ ਆਨਲਾਈਨ ਸਿਰਨਾਵਾਂ ਕਿਤਾਬਾਂ ਨਾਲ ਜੁੜ ਸਕਦੀ ਹੈ ਅਤੇ ਸੰਪਰਕਾਂ ਨੂੰ ਵੱਖ-ਵੱਖ ਆਨਲਾਈਨ ਸਰੋਤਾਂ ਤੋਂ ਆਪਣੇ-ਆਪ ਲਿੰਕ ਕਰ ਸਕੇਗਾ।
This is the first stable release in the GNOME 51 series, with the following improvements since 50.0:
This release also updates translations in several languages.