ਕਨੈਕਸ਼ਨਜ਼ ਤੁਹਾਨੂੰ ਹੋਰ ਡੈਸਕਟਾਪ ਨਾਲ ਕਨੈਕਟ ਕਰਨ ਤੇ ਵਰਤਣ ਦੀ ਮਦਦਗਾਰ ਕਰਦਾ ਹੈ। ਇਹ ਵੱਖੋ-ਵੱਖਰੇ ਓਪਰੇਟਿੰਗ ਸਿਸਟਮ ਉੱਤੇ ਸਮੱਗਰੀ ਜਾਂ ਸਾਫਟਵੇਅਰ ਵਰਤਣ ਲਈ ਵਧੀਆ ਢੰਗ ਹੈ। ਇਸ ਨੂੰ ਮਦਦ ਦੇ ਚਾਹਵਾਨ ਵਰਤੋਂਕਾਰਾਂ ਵਾਸਤੇ ਵਧੀਆ ਢੰਗ ਵੀ ਹੋ ਸਕਦਾ ਹੈ।
ਲੀਨਕਸ ਅਤੇ ਵਿੰਡੋਜ਼ ਡੈਸਕਟਾਪ ਸਮੇਤ ਵੱਡੀ ਗਿਣਤੀ ਵਿੱਚ ਵੱਖ-ਵੱਖ ਓਪਰੇਟਿੰਗ ਸਿਸਟਮਾਂ ਨਾਲ ਕਨੈਕਟ ਕਰ ਸਕਦੇ ਹੋ। ਤੁਸੀਂ ਵਰਚੁਅਲ ਮਸ਼ੀਨਾਂ ਨਾਲ ਵੀ ਕਨੈਕਟ ਕਰ ਸਕਦੇ ਹੋ।
ਕਨੈਕਸ਼ਨ ਵੱਡੇ ਪੱਧਰ ਉੱਤੇ ਸਹਾਇਕ VNC ਅਤੇ RDP ਪਰੋਟੋਕਾਲਾਂ ਦੀ ਵਰਤੋਂ ਕਰਦਾ ਹੈ ਅਤੇ ਇਹਨਾਂ ਵਿੱਚੋਂ ਕੋਈ ਇੱਕ ਡੈਸਕਟਾਪ ਉੱਤੇ ਸਮਰੱਥ ਹੋਣਾ ਚਾਹੀਦਾ ਹੈ, ਜਿਸ ਨਾਲ ਤੁਸੀਂ ਕਨੈਕਟ ਕਰਨਾ ਚਾਹੁੰਦੇ ਹੋ।
GNOME Connections 49.0 culminates six months of feature development, bugfixes, and performance improvements.