ਕਰੈਕਟਰ (ਅੱਖਰ) ਅਸਧਾਰਨ ਅੱਖਰ ਲੱਭਣ ਤੇ ਪਾਉਣ ਵਾਲੀ ਸਰਲ ਸਹੂਲਤ ਵਾਲੀ ਐਪਲੀਕੇਸ਼ਨ ਹੈ। ਇਹ ਤੁਹਾਨੂੰ ਖਾਸ ਢੰਗ ਰਾਹੀਂ ਲੱਭ ਕੇ ਤੁਹਾਨੂੰ ਅੱਖਰ ਲੱਭਣ ਦੀ ਇਜਾਜ਼ਤ ਦਿੰਦੀ ਹੈ।
ਤੁਸੀਂ ਵਰਗ ਜਿਵੇਂ ਕਿ ਵਿਰਾਮ-ਚਿੰਨ੍ਹ, ਤਸਵੀਰਾਂ ਰਾਹੀਂ ਵੀ ਅੱਖਰਾਂ ਦੀ ਝਲਕ ਵੇਖ ਸਕਦੇ ਹੋ।
Characters 51.0 release.
New translations:
The following translations have been updated: