ਟੱਕਸ ਪੇਂਟ ਮੁਫ਼ਤ, 3 ਤੋਂ 12 ਸਾਲਾਂ ਦੇ ਬੱਚਿਆਂ ਲਈ ਇਨਾਮ ਜੇਤੂ ਡਰਾਇੰਗ ਪ੍ਰੋਗਰਾਮ ਹੈ। ਟੱਕਸ ਪੇਂਟ ਨੂੰ ਸੰਸਾਰ ਭਰ ਦੇ ਸਕੂਲਾਂ ਅਤੇ ਕੰਪਿਊਟਰ ਡਰਾਇੰਗ ਸਿਖਲਾਈ ਲਈ ਵਰਤਿਆ ਜਾਂਦਾ ਹੈ। ਇਸ ਵਿੱਚ ਵਰਤਣ ਲਈ ਸੌਖਾ ਵਰਤੋਂਕਾਰ ਇੰਟਰਫੇਸ, ਮਜ਼ੇਦਾਰ ਆਵਾਜ਼ਾਂ ਦੇ ਪ੍ਰਭਾਵ ਅਤੇ ਪ੍ਰੇਰਿਤ ਕਰਨ ਵਾਲਾ ਕਾਰਟੂਨ ਮਸਖਰਾ ਹੈ, ਜੋ ਕਿ ਬੱਚਿਆਂ ਨੂੰ ਪ੍ਰੋਗਰਾਮ ਵਰਤਣ ਦੌਰਾਨ ਸੇਧਾਂ ਦਿੰਦਾ ਹੈ।
ਬੱਚਿਆਂ ਨੂੰ ਕਾਲਾ ਕੈਨਵਸ ਅਤੇ ਕਈ ਕਿਸਮ ਦੇ ਡਰਾਇੰਗ ਕਰਨ ਵਾਲੇ ਟੂਲ ਦਿੱਤੇ ਜਾਂਦੇ ਹਨ, ਤਾਂ ਕਿ ਉਹ ਆਪਣੀ ਕਲਪਣਾ ਕਰ ਸਕਣ।
New Magic tools: "Hearts", "Sparkles", and "Stars".
Improved color picker behavior
Text and Label tools support pasting text from the copy/paste clipboard
Text and Label tools attempt to load fonts in locations specified in FontConfig <dir> entries now, too