ਓਕੁਲਾਰ ਕੇਡੀਈ ਵਲੋਂ ਬਣਾਇਆ ਯੂਨੀਵਰਸਲ ਦਸਤਾਵੇਜ਼ ਦਰਸ਼ਕ ਹੈ। ਓਕੁਲਾਰ ਕਈ ਪਲੇਟਫਾਰਮਾਂ ਉੱਤੇ ਕੰਮ ਕਰਦਾ ਹੈ, ਜਿਸ ਵਿੱਚ ਲੀਨਕਸ, ਵਿੰਡੋਜ਼, ਮੈਕ ਓਐਸ ਐਕਸ, *BSD ਆਦਿ ਸ਼ਾਮਲ ਹਨ, ਉਹਨਾਂ ਤੱਕ ਸੀਮਿਤ ਨਹੀਂ ਹੈ।
ਫੀਚਰ: