ਪਲਾਜ਼ਮਾ ਲਈ ਮੌਸਮ ਸੰਬੰਧੀ ਐਪਲੀਕੇਸ਼ਨ ਹੈ। ਇਸ ਵਿੱਚ ਭਵਿੱਖਬਾਣੀਆਂ ਤੇ ਹੋਰ ਜਾਣਕਾਰੀਆਂ ਦਿਖਾਉਣ ਲਈ ਸਰਲ ਅਤੇ ਸਫ਼ਰੀ/ਹਿਲਦੀਆਂ-ਡੁਲਦੀਆਂ ਝਲਕਾਂ ਹਨ।