ਕੋਮਪਰਿਸ ਉੱਚ ਕੁਆਲਟੀ ਦਾ ਸਾਫਟਵੇਅਰ ਸਮੂਹ ਹੈ, ਜਿਸ ਵਿੱਚ 2 ਤੋਂ 10 ਸਾਲਾਂ ਦੇ ਬੱਚਿਆਂ ਲਈ ਕਈ ਸਾਰੀਆਂ ਸਰਗਰਮੀਆਂ ਸ਼ਾਮਲ ਹਨ।
ਕੁਝ ਸਰਗਰਮੀਆਂ ਖੇਡਾਂ ਵਰਗੀਆਂ ਹਨ, ਪਰ ਫਿਰ ਵੀ ਸਿੱਖਿਆ ਦੇਣ ਵਾਲੀਆਂ ਹਨ।
ਹੇਠਾਂ ਤੁਸੀਂ ਕੈਟਾਗਰੀਆਂ ਦੀ ਸੂਚੀ ਵੇਖ ਸਕਦੇ ਹੋ, ਜਿਸ ਵਿੱਚ ਉਸ ਕੈਟਾਗਰੀ ਵਿੱਚ ਮੌਜੂਦ ਕੁਝ ਸਰਗਰਮੀਆਂ ਹਨ।