ਕੈਲਿੰਡੋਰੀ ਟੱਚ ਲਈ ਢੁੱਕਵੀਂ ਕੈਲੰਡਰ ਐਪਲੀਕੇਸ਼ਨ ਹੈ। ਇਸ ਨੂੰ ਮੋਬਾਈਲ ਡਿਵਾਈਸਾਂ ਲਈ ਬਣਾਇਆ ਗਿਆ ਹੈ, ਪਰ ਇਹ ਡੈਸਕਟਾਪ ਮਾਹੌਲ ਵਿੱਚ ਵੀ ਚੱਲ ਸਕਦੀ ਹੈ। ਕੈਲਿੰਡੋਰੀ ਦੇ ਵਰਤੋਂਕਾਰ ਪਿਛਲੀਆਂ ਤੇ ਭਵਿੱਖ ਦੀਆਂ ਤਾਰੀਖਾਂ ਵੇਖ ਅਤੇ ਕੰਮ ਤੇ ਸਮਾਗਮਾਂ ਦਾ ਇੰਤਾਜ਼ਮ ਕਰ ਸਕਦੇ ਹਨ।
ਜਦੋਂ ਐਪਲੀਕੇਸ਼ਨ ਨੂੰ ਪਹਿਲੀ ਵਾਰ ਚਲਾਇਆ ਜਾਂਦਾ ਹੈ ਤਾਂ ical ਮਿਆਰ ਦੀ ਵਰਤੋਂ ਕਰਕੇ ਨਵੀਂ ਕੈਲੰਡਰ ਫਾਇਲ ਬਣਾਈ ਜਾਂਦੀ ਹੈ। ਬਦਲਵੇਂ ਰੂਪ ਵਿੱਚ ਵਰਤੋਂਕਾਰ ਵਧੀਕ ਕੈਲੰਡਰ ਬਣਾ ਜਾਂ ਮੌਜੂਦਾ ਕੈਲੰਡਰ ਦਰਾਮਦ ਕਰ ਸਕਦੇ ਹਨ।
ਫੀਚਰ: