ਬਰਾਸੀਰੋ ਗਨੋਮ ਡੈਸਕਟਾਪ ਲਈ ਸੀਡੀ/ਡੀਵੀਡੀ ਲਿਖਣ ਲਈ ਐਪਲੀਕੇਸ਼ਨ ਹੈ। ਇਹ ਜਿੰਨਾ ਵੀ ਸੰਭਵ ਹੋ ਸਕਦੇ, ਸੌਖੇ ਰੂਪ ਵਿੱਚ ਤਿਆਰ ਕੀਤੀ ਗਈ ਹੈ ਅਤੇ ਇਸ ਦੇ ਕੁਝ ਵਿਲੱਖਣ ਲੱਛਣ ਵਰਤੋਂਕਾਰ ਨੂੰ ਉਹਨਾਂ ਦੀਆਂ ਡਿਸਕਾਂ ਸੌਖੀ ਤੇ ਤੁਰੰਤ ਬਣਾਉਣ ਲਈ ਸਹਾਇਕ ਹਨ।
ਬਰਾਸੀਰੋ ਡਾਟਾ ਤੇ ਆਡੀਓ ਸੀਡੀ/ਡੀਵੀਡੀ ਬਣਾਉ, ਕਾਪੀ ਕਰ ਸਕਦਾ ਹੈ। ਇਹ CD-TEXT, ਮਲਟੀਸ਼ੈਸ਼ਨ ਅਤੇ ਜੋਲਿਟ ਇਕਸੈਟੈਂਸ਼ਨ ਲਈ ਪੂਰੀ ਤਰ੍ਹਾਂ ਸਹਾਇਕ ਹੈ। ਤੁਸੀਂ ਕਿਸੇ ਵੀ ਲੋਕਲ ਐਪਲੀਸ਼ੇਨ ਤੋਂ ਰਿਮੋਟ ਤੋਂ ਸਾਂਝੀ ਡਰਾਇਵ ਤੋਂ ਡਿਸਕ ਉੱਤੇ ਲਿਖਣ ਲਈ ਫਾਇਲਾਂ ਨੂੰ ਖਿੱਚ ਕੇ ਵਿੱਚ ਪਾ ਸਕਦੇ ਹੋ।
Bugs fixed and enhancements:
Updated translations for: Abkhazian, Basque, Catalan, Chinese (China), Danish, French, Friulian, Georgian, German, Icelandic, Indonesian, Interlingue, Karbi, Kazakh, Nepali, Occitan, Portuguese, Russian, Slovenian, Spanish, Thai, Turkish, Ukrainian, Uzbek (Latin).